01ਤਪ ਅਸਥਾਨ
ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੋ ਕਿ 1515 ਦਾ ਬਣਿਆ ਹੋਇਆ ਹੈ ਜਿਸ ਨੂੰ 1 ਫੁੱਟ ਚੌੜਾ 2 ਫੁੱਟ ਲੰਬੀ ਇੱਟ ਨਾਲ ਚੂਨੇ ਦੁਆਰਾ ਬਣਾਇਆ ਗਿਆ ਹੈ।

ਸ੍ਰੀ ਖੁਰਾਲਗੜ੍ਹ ਸਾਹਿਬ
ਉਹ ਪਵਿੱਤਰ ਤਪ ਅਸਥਾਨ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਚਾਰ ਸਾਲ ਰਹੇ ਅਤੇ ਇਸ ਧਰਤੀ ਨੂੰ ਪੰਜਾਬ ਦੀ ਕਾਂਸ਼ੀ ਦਾ ਵਰ ਦਿੱਤਾ।
ਬਾਰੇ ਅਤੇ ਇਤਿਹਾਸ

ਇਸ ਅਸਥਾਨ ਨੂੰ ਤਪ ਅਸਥਾਨ ਵਜੋਂ ਜਾਣਿਆ ਜਾਂਦਾ ਹੈ, ਇਸ ਅਸਥਾਨ ਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 1515, ਭਾਦੋਂ ਦੇ ਮਹੀਨੇ ਜੇਠੇ ਐਤਵਾਰ ਨੂੰ ਆਏ ਸਨ, ਜਿੱਥੇ ਤਪ ਸਾਹਿਬ ਸ਼ਸ਼ੋਭਿਤ ਹੈ। ਇਸ ਅਸਥਾਨ ਤੇ ਬਾਬਾ ਧੰਨਾ, ਬਾਬਾ ਦੇਵਿਆ ਨਾਮ ਦੇ ਦੋ ਗਰੀਬ ਸਿੱਖਾਂ ਦਾ ਘਰ ਹੋਇਆ ਕਰਦਾ ਸੀ। ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹਨਾਂ ਦੋ ਸਿੱਖਾਂ ਦੇ ਘਰ ਨੂੰ ਆਪਣੇ ਚਰਨਾਂ ਦੀ ਛੋਹ ਦੇ ਕੇ ਭਾਗ ਲਗਾਏ ਅਤੇ ਤੀਰਥ ਬਣਾਇਆ। ਇਸ ਅਸਥਾਨ ਤੇ ਗੁਰੂ ਰਵਿਦਾਸ ਮਹਾਰਾਜ 4 ਸਾਲ 2 ਮਹੀਨੇ 11 ਦਿਨ ਰਹੇ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ।
ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਭਾਲੀਆਂ ਗਈਆਂ ਇਤਿਹਾਸਕ ਨਿਸ਼ਾਨੀਆਂ।
01ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੋ ਕਿ 1515 ਦਾ ਬਣਿਆ ਹੋਇਆ ਹੈ ਜਿਸ ਨੂੰ 1 ਫੁੱਟ ਚੌੜਾ 2 ਫੁੱਟ ਲੰਬੀ ਇੱਟ ਨਾਲ ਚੂਨੇ ਦੁਆਰਾ ਬਣਾਇਆ ਗਿਆ ਹੈ।
02ਬਾਬਾ ਧੰਨਾ ਜੀ ਬਾਬਾ ਦੇਵਿਆ ਜੀ ਦੇ ਸਮਾਰਕ ਮੌਜੂਦ ਹਨ।
03ਉਹ ਖਰਾਸ ਚੱਕੀ ਜੋ ਗੁਰੂ ਰਵਿਦਾਸ ਜੀ ਦੀ ਅਲੌਕਿਕ ਸ਼ਕਤੀ ਨਾਲ ਆਪਣੇ ਆਪ ਚੱਲੀ ਸੀ ਜਿਸ ਚੱਕੀ ਤੇ ਰਾਜਾ ਬੈਨ ਦੀ ਰਾਜਸ਼ਾਹੀ ਮੌਹਰ ਮੌਜੂਦ ਹੈ।
04ਅਨਾਜ ਤੋਲਣ ਵਾਲੇ ਬੱਟੇ।
05ਬਾਬਾ ਧੰਨਾ ਜੀ ਦੀ ਜੋੜੇ ਗੰਢਣਵਾਲੀ ਸਿਲਾਂ।
061515 ਦੇ ਮਿੱਟੀ ਦੇ ਬਰਤਨ ਅਤੇ ਤਪ ਅਸਥਾਨ ਦੀਆਂ ਇੱਟਾਂ ਦਰਸ਼ਾ ਸ਼ੁਸ਼ੋਭਿਤ ਹਨ।
ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹ ਸਥਾਨ ਨੂੰ ਤਿੰਨ ਵਰ ਦੇ ਕੇ ਨਿਵਾਜਿਆ ਸੀ:
ਜੋ ਪ੍ਰਾਣੀ ਇਸ ਤੀਰਥ ਤੇ ਆ ਕੇ ਦੋ ਘੜੀ ਬੈਠ ਕੇ ਅਕਾਲ ਪੁਰਖ ਦਾ ਨਾਮ ਜਪੇਗਾ ਉਸ ਦੀ ਹਾਜ਼ਰੀ ਦਰਗਾਹ ਚ ਪ੍ਰਵਾਨ ਹੋਵੇਗੀ।
ਬਾਬਾ ਧੰਨਾ ਤੇਰੇ ਘਰ ਵਿੱਚ ਜੋ ਆਵੇ ਉਸਨੂੰ ਲੰਗਰ ਪਾਣੀ ਦੀ ਸੇਵਾ ਕਰਨਾ ਤੇਰੇ ਘਰ ਭੰਡਾਰੇ ਭਰੇ ਰਹਿਣਗੇ ਕਦੇ ਕਿਸੇ ਪਦਾਰਥ ਦੀ ਥੁੜ ਨਹੀਂ ਆਵੇਗੀ।
ਤੇਰਾ ਘਰ ਪੰਜਾਬ ਦੀ ਕਾਂਸ਼ੀ ਹੋਵੇਗਾ।
ਪ੍ਰਬੰਧ
ਉਹ ਸੇਵਾਦਾਰ ਜੋ ਅਸਥਾਨ ਦੀ ਰੋਜ਼ਾਨਾ ਮਰਯਾਦਾ ਅਤੇ ਪ੍ਰਬੰਧ ਦੀ ਸੇਵਾ ਕਰਦੇ ਹਨ।
ਸ. ਹਰਭਜਨ ਸਿੰਘ ਜੀ
ਕਮੇਟੀ ਮੈਂਬਰ
ਸ. ਮੱਖਣ ਸਿੰਘ ਜੀ
ਕਮੇਟੀ ਮੈਂਬਰ
ਸ. ਬਿੰਦਰ ਸਿੰਘ ਜੀ
ਕਮੇਟੀ ਮੈਂਬਰ
ਸ. ਰੋਸ਼ਨ ਲਾਲ ਜੀ
ਕਮੇਟੀ ਮੈਂਬਰ
ਸ. ਸਤਪਾਲ ਸਿੰਘ ਜੀ
ਕਮੇਟੀ ਮੈਂਬਰ
ਸ. ਚਰਨ ਭਾਰਤੀ ਜੀ
ਕਮੇਟੀ ਮੈਂਬਰ
ਸ. ਜੀਤ ਸਿੰਘ ਜੀ
ਕਮੇਟੀ ਮੈਂਬਰ
ਕਾਰ ਸੇਵਾ ਤਰੱਕੀ
ਅਸਥਾਨ ਦੀ ਮੌਜੂਦਾ ਉਸਾਰੀ ਅਤੇ ਪੂਰੀ ਹੋਣ ਤੋਂ ਬਾਅਦ ਦੀ ਤਸਵੀਰ।


ਮੁੱਖ ਇਮਾਰਤ
ਇੱਟ ਅਤੇ ਗੁੰਬਦ ਦਾ ਕੰਮ

ਮੋਹਰੀ ਤਰੱਕੀ
ਮਹਿਰਾਬ ਅਤੇ ਸਕੈਫੋਲਡਿੰਗ

ਉਪਰਲੀਆਂ ਮੰਜ਼ਲਾਂ
ਗੁੰਬਦ ਅਤੇ ਬਾਲਕੋਨੀ

ਵਿਹੜਾ
ਚੱਲ ਰਹੀ ਕਾਰ ਸੇਵਾ

ਕੰਪਲੈਕਸ
ਉਸਾਰੀ ਅਧੀਨ ਅਸਥਾਨ

ਸਾਈਟ ਤਰੱਕੀ
ਮੌਜੂਦਾ ਹਾਲਤ
ਕਾਰ ਸੇਵਾ
ਤੁਹਾਡਾ ਯੋਗਦਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਲੰਗਰ, ਪ੍ਰਕਾਸ਼ ਮਰਯਾਦਾ ਅਤੇ ਚੱਲ ਰਹੀ ਕਾਰ ਸੇਵਾ ਨੂੰ ਜਾਰੀ ਰੱਖਣ ਵਿੱਚ ਮਦਦ ਕਰਦਾ ਹੈ। ਹੇਠਾਂ ਦਿੱਤੀਆਂ ਸ਼੍ਰੇਣੀਆਂ ਲਈ ਦਾਨ ਕਰ ਸਕਦੇ ਹੋ — QR ਸਕੈਨ ਕਰੋ, ਬੈਂਕ ਟ੍ਰਾਂਸਫਰ ਕਰੋ ਜਾਂ ਕਾਲ ਕਰੋ।
ਪਵਿੱਤਰ ਅਸਥਾਨ ਦੀ ਉਸਾਰੀ ਅਤੇ ਮੁਰੰਮਤ
ਰੋਜ਼ਾਨਾ ਸਾਂਝੇ ਲੰਗਰ ਦੀ ਸੇਵਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰੰਤਰ ਪ੍ਰਕਾਸ਼ ਲਈ ਸਹਾਇਤਾ
ਰੋਜ਼ਾਨਾ ਖਰਚਿਆਂ ਲਈ ਖੁੱਲ੍ਹਾ ਯੋਗਦਾਨ
ਹੇਠਾਂ ਦਿੱਤੇ ਕਿਸੇ ਵੀ ਅਸਥਾਨ ਖਾਤੇ ਵਿੱਚ ਟ੍ਰਾਂਸਫਰ ਕਰੋ — ਜਾਂ Canara Bank UPI QR ਸਕੈਨ ਕਰੋ।

ਫੋਨ ਰਾਹੀਂ ਦਾਨ ਕਰੋ
ਦਾਨ ਲਈ ਇਸ ਨੰਬਰ ’ਤੇ ਕਾਲ ਕਰੋ
ਗੁਰੂ ਘਰ ਦੀਆਂ ਕਾਰ ਸੇਵਾਵਾਂ ਵਿੱਚ ਸੇਵਾ ਪਾਉਣ ਲਈ ਸੰਪਰਕ ਕਰੋ ਜੀ।
+91 98683 59030
ਅਪਡੇਟ
ਆਉਣ ਵਾਲਾ
ਸਮਾਗਮ ਅਤੇ ਕੀਰਤਨ ਦੀਆਂ ਤਾਰੀਖਾਂ ਨੇੜੇ ਆਉਣ ’ਤੇ ਐਲਾਨੀਆਂ ਜਾਣਗੀਆਂ।
ਜਾਰੀ
ਤਪ ਅਸਥਾਨ ਦੀ ਰੱਖ-ਰਖਾਵ ਅਤੇ ਰੋਜ਼ਾਨਾ ਲੰਗਰ ਸੇਵਾ ਲਈ ਸਹਾਇਤਾ ਜਾਰੀ ਹੈ।
ਮਰਯਾਦਾ
ਅਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ — ਸੰਗਤ ਦਾ ਸਵਾਗਤ ਹੈ।
ਗੈਲਰੀ
ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਤਪ ਅਸਥਾਨ, ਪਵਿੱਤਰ ਨਿਸ਼ਾਨੀਆਂ ਅਤੇ ਵਿਰਾਸਤ ਦੀਆਂ ਤਸਵੀਰਾਂ।

ਤਪ ਅਸਥਾਨ
ਪੁਰਾਤਨ ਅਸਥਾਨ · 1515 ਈ:

ਅੰਦਰਲਾ ਦਰਸ਼ਨ
ਪ੍ਰਕਾਸ਼ਿਤ ਅਸਥਾਨ

ਖਰਾਸ ਚੱਕੀ
ਅਲੌਕਿਕ ਚੱਕੀ

ਪਵਿੱਤਰ ਪੱਥਰ
ਚੱਕੀ ਦਾ ਨਜ਼ਦੀਕੀ ਦਰਸ਼ਨ

ਅਨਾਜ ਵੱਟੇ
ਇਤਿਹਾਸਕ ਬੱਟੇ

ਜੋੜੇ ਗੰਢਣ ਸ਼ਿਲਾ
ਬਾਬਾ ਧੰਨਾ ਜੀ

ਮਿੱਟੀ ਦੇ ਬਰਤਨ
ਖੁਦਾਈ ਵਿੱਚ ਮਿਲੇ

ਮਿੱਟੀ ਦੇ ਭਾਂਡੇ
ਗੁਰੂ ਸਾਹਿਬ ਦਾ ਸਮਾਂ

ਅਸਥਾਨ ਦੀਆਂ ਇੱਟਾਂ
1515 ਦੀ ਉਸਾਰੀ

ਸਮਾਰਕ
ਕੇਸਰੀ ਅਸਥਾਨ
ਦਰਸ਼ਨ
ਪਿੰਡ ਸ੍ਰੀ ਖੁਰਾਲਗੜ੍ਹ ਸਾਹਿਬ, ਡਾਕਖਾਨਾ ਕਾਲੇਵਾਲ ਬੀਤ, ਤਹਿਸੀਲ ਗੜਸ਼ੰਕਰ, ਜਿਲ੍ਹਾ ਹੁਸ਼ਿਆਰਪੁਰ, ਪਿੰਨ ਕੋਡ 144523
ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਖੁਰਾਲਗੜ੍ਹ ਸਾਹਿਬ (ਰਜਿ.)